ਪਿੰਡ ਸ਼ੇਰਪੁਰ ‘ਚ ਸਾਬਕਾ ਸਰਪੰਚ ਸਮੇਤ ਕਈ ਪੰਚਾਂ ਨੇ ਕਬੂਲੀ ਰਮਨ ਬਹਿਲ ਦੀ ਅਗਵਾਈ

ਅਕਾਲੀ ਦਲ ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਕੀਤਾ ਐਲਾਨ ਗੁਰਦਾਸਪੁਰ, 5 ਫਰਵਰੀ (ਮੰਨਣ ਸੈਣੀ)। ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਸ਼ੇਰਪੁਰ ਵਿਚ ਅੱਜ ਸਾਬਕਾ ਸਰਪੰਚ ਸਮੇਤ ਕਈ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ। ਇਨਾਂ ਪਰਿਵਾਰਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ … Continue reading ਪਿੰਡ ਸ਼ੇਰਪੁਰ ‘ਚ ਸਾਬਕਾ ਸਰਪੰਚ ਸਮੇਤ ਕਈ ਪੰਚਾਂ ਨੇ ਕਬੂਲੀ ਰਮਨ ਬਹਿਲ ਦੀ ਅਗਵਾਈ